ਫੁਟਨੋਟ
e ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਸ਼ਮਊਨ ਨਾਂ ਦੇ ਇਕ ਫ਼ਰੀਸੀ ਦੇ ਘਰ ਖਾਣਾ ਖਾਂਦਾ ਹੋਇਆ। ਇਕ ਔਰਤ, ਜੋ ਸ਼ਾਇਦ ਵੇਸਵਾ ਹੈ, ਯਿਸੂ ਦੇ ਪੈਰ ਆਪਣੇ ਅੰਝੂਆਂ ਨਾਲ ਧੋਂਦੀ ਹੈ, ਆਪਣੇ ਵਾਲ਼ਾਂ ਨਾਲ ਸਾਫ਼ ਕਰਦੀ ਹੈ ਅਤੇ ਉਨ੍ਹਾਂ ʼਤੇ ਤੇਲ ਪਾਉਂਦੀ ਹੈ। ਸ਼ਮਊਨ ਉਸ ਔਰਤ ਵੱਲ ਨਫ਼ਰਤ ਨਾਲ ਦੇਖਦਾ ਹੈ, ਪਰ ਯਿਸੂ ਉਸ ਔਰਤ ਨੂੰ ਸਹੀ ਠਹਿਰਾਉਂਦਾ ਹੈ।