ਫੁਟਨੋਟ
b ਸ਼ਬਦਾਂ ਦਾ ਮਤਲਬ: ਜਦੋਂ ਕੋਈ ਵਿਅਕਤੀ ਆਪਣੀਆਂ ਲਿੰਗੀ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਬੱਚਿਆਂ ਨੂੰ ਵਰਤਦਾ ਹੈ, ਤਾਂ ਇਸ ਨੂੰ ਬੱਚਿਆਂ ਨਾਲ ਬਦਫ਼ੈਲੀ ਕਰਨੀ ਕਿਹਾ ਜਾਂਦਾ ਹੈ। ਇਸ ਵਿਚ ਬੱਚਿਆਂ ਨਾਲ ਸੈਕਸ ਕਰਨਾ, ਮੌਖਿਕ ਜਾਂ ਗੁੱਦਾ ਸੰਭੋਗ ਕਰਨਾ, ਉਨ੍ਹਾਂ ਦੇ ਗੁਪਤ ਅੰਗ, ਚਿੱਤੜ ਜਾਂ ਛਾਤੀਆਂ ਨੂੰ ਪਲੋਸਣਾ ਜਾਂ ਹੋਰ ਗੰਦੇ ਕੰਮ ਕਰਨੇ ਸ਼ਾਮਲ ਹਨ। ਚਾਹੇ ਬਦਫ਼ੈਲੀ ਦਾ ਸ਼ਿਕਾਰ ਜ਼ਿਆਦਾਤਰ ਕੁੜੀਆਂ ਹੁੰਦੀਆਂ ਹਨ, ਪਰ ਬਹੁਤ ਸਾਰੇ ਮੁੰਡੇ ਵੀ ਇਸ ਦਾ ਸ਼ਿਕਾਰ ਹੋਏ ਹਨ। ਭਾਵੇਂ ਬਦਫ਼ੈਲੀ ਕਰਨ ਵਾਲੇ ਜ਼ਿਆਦਾਤਰ ਆਦਮੀ ਹੁੰਦੇ ਹਨ, ਪਰ ਕੁਝ ਔਰਤਾਂ ਵੀ ਬੱਚਿਆਂ ਨਾਲ ਬਦਫ਼ੈਲੀ ਕਰਦੀਆਂ ਹਨ।