ਫੁਟਨੋਟ
e ਬਜ਼ੁਰਗ ਕਦੇ ਵੀ ਇਹ ਮੰਗ ਨਹੀਂ ਕਰਨਗੇ ਕਿ ਬੱਚੇ ਨੂੰ ਉਸ ਸਮੇਂ ਹਾਜ਼ਰ ਹੋਣਾ ਚਾਹੀਦਾ ਹੈ ਜਦੋਂ ਉਹ ਉਸ ਵਿਅਕਤੀ ਨਾਲ ਗੱਲ ਕਰਦੇ ਹਨ ਜਿਸ ʼਤੇ ਬਦਫ਼ੈਲੀ ਕਰਨ ਦਾ ਦੋਸ਼ ਲੱਗਾ ਹੁੰਦਾ ਹੈ। ਪਿਤਾ ਜਾਂ ਕੋਈ ਹੋਰ ਭਰੋਸੇਯੋਗ ਵਿਅਕਤੀ ਬਜ਼ੁਰਗਾਂ ਨੂੰ ਦੱਸ ਸਕਦਾ ਹੈ ਕਿ ਬੱਚੇ ਨੇ ਉਨ੍ਹਾਂ ਨੂੰ ਕੀ ਦੱਸਿਆ ਸੀ। ਇਸ ਤਰ੍ਹਾਂ ਬੱਚੇ ਨੂੰ ਹੋਰ ਦੁੱਖ ਨਹੀਂ ਸਹਿਣਾ ਪਵੇਗਾ।