ਫੁਟਨੋਟ
a ਇਹ ਲੇਖ ਸਾਡੀ ਇਸ ਗੱਲ ʼਤੇ ਭਰੋਸਾ ਵਧਾਉਣ ਵਿਚ ਮਦਦ ਕਰੇਗਾ ਕਿ ਸਿਰਫ਼ ਯਹੋਵਾਹ ਹੀ ਸਾਨੂੰ ਸਹੀ ਸੇਧ ਦੇ ਸਕਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਦੁਨੀਆਂ ਦੀ ਬੁੱਧ ਅਨੁਸਾਰ ਚੱਲਣ ਦੇ ਬੁਰੇ ਨਤੀਜੇ ਨਿਕਲਦੇ ਹਨ, ਜਦ ਕਿ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ ʼਤੇ ਚੱਲ ਕੇ ਹਮੇਸ਼ਾ ਫ਼ਾਇਦਾ ਹੁੰਦਾ ਹੈ।