ਫੁਟਨੋਟ
a ਹੱਦੋਂ ਵੱਧ ਜਾਂ ਲੰਬੇ ਸਮੇਂ ਤਕ ਤਣਾਅ ਵਿਚ ਰਹਿਣ ਕਰਕੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ ʼਤੇ ਨੁਕਸਾਨ ਪਹੁੰਚ ਸਕਦਾ ਹੈ। ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ? ਅਸੀਂ ਦੇਖਾਂਗੇ ਕਿ ਯਹੋਵਾਹ ਨੇ ਏਲੀਯਾਹ ਦੀ ਕਿਵੇਂ ਮਦਦ ਕੀਤੀ ਜੋ ਤਣਾਅ ਵਿਚ ਸੀ। ਅਸੀਂ ਬਾਈਬਲ ਦੀਆਂ ਹੋਰ ਮਿਸਾਲਾਂ ਤੋਂ ਸਿੱਖਾਂਗੇ ਕਿ ਤਣਾਅ ਵਿਚ ਹੁੰਦਿਆਂ ਸਾਨੂੰ ਯਹੋਵਾਹ ਤੋਂ ਮਦਦ ਲੈਣ ਲਈ ਕੀ ਕਰਨਾ ਚਾਹੀਦਾ ਹੈ।