ਫੁਟਨੋਟ
b “ਕੀਟੋਵਾਲ” ਸ਼ਬਦ ਸਹੇਲੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਹਾਵੀ ਹੋਣਾ, ਨਿਰਦੇਸ਼ਨ ਦੇਣਾ ਜਾਂ ਰਾਜ ਕਰਨਾ।” ਇਸ ਮੁਹਿੰਮ ਦਾ ਮਕਸਦ ਰਾਜਨੀਤਿਕ ਸੀ ਯਾਨੀ ਕਾਂਗੋ ਨੂੰ ਬੈਲਜੀਅਮ ਤੋਂ ਆਜ਼ਾਦ ਕਰਵਾਉਣਾ ਸੀ। ਕੁਝ ਕੀਟੋਵਾਲ ਗਰੁੱਪ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਹਾਸਲ ਕਰਦੇ, ਪੜ੍ਹਦੇ ਅਤੇ ਵੰਡਦੇ ਸਨ ਅਤੇ ਆਪਣੇ ਰਾਜਨੀਤਿਕ ਵਿਚਾਰਾਂ, ਅੰਧ-ਵਿਸ਼ਵਾਸੀ ਰੀਤੀ-ਰਿਵਾਜਾਂ ਅਤੇ ਅਨੈਤਿਕ ਜ਼ਿੰਦਗੀ ਦਾ ਸਮਰਥਨ ਕਰਨ ਲਈ ਬਾਈਬਲ ਦੀਆਂ ਸਿੱਖਿਆਵਾਂ ਨੂੰ ਤੋੜਦੇ-ਮਰੋੜਦੇ ਸਨ।