ਫੁਟਨੋਟ
b ਤਸਵੀਰਾਂ ਬਾਰੇ ਜਾਣਕਾਰੀ: ਜੋਅ ਕਿੰਗਡਮ ਹਾਲ ਦੀ ਸਫ਼ਾਈ ਵੇਲੇ ਇਕ ਭਰਾ ਤੇ ਉਸ ਦੇ ਮੁੰਡੇ ਨਾਲ ਗੱਲਾਂ ਕਰਦਾ ਹੋਇਆ। ਇਹ ਦੇਖ ਕੇ ਮਾਈਕ ਖਿੱਝਦਾ ਹੋਇਆ। ਉਹ ਸੋਚਦਾ ਹੈ, ‘ਜੋਅ ਨੂੰ ਗੱਲਾਂ ਕਰਨ ਦੀ ਬਜਾਇ ਕੰਮ ਕਰਨਾ ਚਾਹੀਦਾ ਹੈ।’ ਬਾਅਦ ਵਿਚ, ਮਾਈਕ ਜੋਅ ਨੂੰ ਇਕ ਸਿਆਣੀ ਭੈਣ ਦੀ ਪਿਆਰ ਨਾਲ ਮਦਦ ਕਰਦਿਆਂ ਦੇਖਦਾ ਹੋਇਆ। ਇਹ ਦੇਖ ਕੇ ਮਾਈਕ ਯਾਦ ਕਰਦਾ ਹੋਇਆ ਕਿ ਉਸ ਨੂੰ ਆਪਣੇ ਭਰਾ ਦੇ ਗੁਣਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।