ਫੁਟਨੋਟ
c ਤਸਵੀਰਾਂ ਬਾਰੇ ਜਾਣਕਾਰੀ: ਜਿਸ ਦੇਸ਼ ਵਿਚ ਖੁੱਲ੍ਹੇ-ਆਮ ਪ੍ਰਚਾਰ ਨਹੀਂ ਕਰ ਸਕਦੇ, ਉਸ ਦੇਸ਼ ਵਿਚ ਇਕ ਭਰਾ ਸਮਝਦਾਰੀ ਨਾਲ ਆਪਣੇ ਕਿਸੇ ਜਾਣ-ਪਛਾਣ ਵਾਲੇ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰਦਾ ਹੋਇਆ। ਬਾਅਦ ਵਿਚ, ਕੰਮ ਦੀ ਥਾਂ ʼਤੇ ਖਾਣੇ ਦੌਰਾਨ ਉਹੀ ਭਰਾ ਆਪਣੇ ਨਾਲ ਕੰਮ ਕਰਨ ਵਾਲੇ ਨੂੰ ਗਵਾਹੀ ਦਿੰਦਾ ਹੋਇਆ।