ਫੁਟਨੋਟ
a ਸਾਨੂੰ ਪਤਾ ਹੈ ਕਿ ਬਹੁਤ ਜਲਦ ਮਨੁੱਖਜਾਤੀ ਉੱਤੇ “ਮਹਾਂਕਸ਼ਟ” ਆਉਣ ਵਾਲਾ ਹੈ। ਮਹਾਂਕਸ਼ਟ ਦਾ ਸਾਡੇ ਲਈ ਕੀ ਮਤਲਬ ਹੋਵੇਗਾ? ਉਸ ਸਮੇਂ ਦੌਰਾਨ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਆਸ ਰੱਖੇਗਾ? ਵਫ਼ਾਦਾਰ ਬਣੇ ਰਹਿਣ ਲਈ ਸਾਨੂੰ ਅੱਜ ਤੋਂ ਹੀ ਆਪਣੇ ਵਿਚ ਕਿਹੜੇ ਗੁਣ ਵਧਾਉਣ ਦੀ ਲੋੜ ਹੈ? ਇਸ ਲੇਖ ਵਿਚ ਅਸੀਂ ਇਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ।