ਫੁਟਨੋਟ
c ਤਸਵੀਰਾਂ ਬਾਰੇ ਜਾਣਕਾਰੀ: ਇਸ ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਭਵਿੱਖ ਵਿਚ ਸ਼ਾਇਦ “ਮਹਾਂਕਸ਼ਟ” ਦੌਰਾਨ ਕੀ ਹੋਵੇਗਾ। ਕੁਝ ਭੈਣ-ਭਰਾ ਇਕ ਭਰਾ ਦੇ ਘਰ ਸੁਰੱਖਿਅਤ ਮਿਲਦੇ ਹੋਏ। ਇਸ ਔਖੀ ਘੜੀ ਵਿਚ ਇਕ-ਦੂਜੇ ਦੇ ਸਾਥ ਤੋਂ ਦਿਲਾਸਾ ਪਾਉਂਦੇ ਹੋਏ। ਅੱਗੇ ਦਿੱਤੀਆਂ ਤਿੰਨ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਭੈਣਾਂ-ਭਰਾਵਾਂ ਨੇ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕੀਤੀ ਸੀ।