ਫੁਟਨੋਟ
d ਤਸਵੀਰਾਂ ਬਾਰੇ ਜਾਣਕਾਰੀ: ਪਹਿਲਾ ਕਦਮ: ਇਕ ਭੈਣ ਤੇ ਭਰਾ ਕਿੰਗਡਮ ਹਾਲ ਵਿਚ ਪਹੁੰਚ ਗਏ ਹਨ। ਭੈਣਾਂ-ਭਰਾਵਾਂ ਨਾਲ ਮਿਲ ਕੇ ਉਹ ਉਸ ਜਗ੍ਹਾ ਹਨ ਜਿੱਥੇ ਯਹੋਵਾਹ ਦੀ ਪਵਿੱਤਰ ਸ਼ਕਤੀ ਹੈ। ਦੂਜਾ ਕਦਮ: ਉਨ੍ਹਾਂ ਨੇ ਸਭਾ ਵਿਚ ਹਿੱਸਾ ਲੈਣ ਦੀ ਤਿਆਰੀ ਕੀਤੀ ਹੈ। ਤਸਵੀਰ ਵਿਚ ਦਿੱਤੇ ਦੋ ਕਦਮ ਇਸ ਲੇਖ ਵਿਚ ਚਰਚਾ ਕੀਤੇ ਇਨ੍ਹਾਂ ਕੰਮਾਂ ʼਤੇ ਵੀ ਲਾਗੂ ਹੁੰਦੇ ਹਨ: ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ, ਪ੍ਰਚਾਰ ਵਿਚ ਹਿੱਸਾ ਲੈਣਾ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ।