ਫੁਟਨੋਟ
a ਕੀ ਤੁਹਾਨੂੰ ਆਪਣੇ ਕੁਝ ਫ਼ੈਸਲਿਆਂ ʼਤੇ ਪਛਤਾਵਾ ਹੈ? ਜਾਂ ਕੀ ਕਦੀ-ਕਦਾਈਂ ਤੁਹਾਨੂੰ ਸਹੀ ਫ਼ੈਸਲੇ ਕਰਨੇ ਅਤੇ ਉਨ੍ਹਾਂ ਮੁਤਾਬਕ ਕੰਮ ਕਰਨਾ ਔਖਾ ਲੱਗਦਾ ਹੈ? ਇਹ ਲੇਖ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰੇਗਾ। ਨਾਲੇ ਤੁਸੀਂ ਜੋ ਕੰਮ ਸ਼ੁਰੂ ਕੀਤਾ ਹੈ, ਉਸ ਨੂੰ ਪੂਰਾ ਕਰਨ ਵਿਚ ਮਦਦ ਕਰੇਗਾ।