ਫੁਟਨੋਟ
a ਯਹੋਵਾਹ ਨੇ ਇਜ਼ਰਾਈਲੀਆਂ ਲਈ ਆਜ਼ਾਦੀ ਪਾਉਣ ਦਾ ਖ਼ਾਸ ਪ੍ਰਬੰਧ ਕੀਤਾ ਸੀ। ਹਰ 50ਵੇਂ ਸਾਲ ਨੂੰ ਆਨੰਦ ਦਾ ਵਰ੍ਹਾ ਕਿਹਾ ਜਾਂਦਾ ਸੀ। ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ, ਪਰ ਇਹ ਆਨੰਦ ਦਾ ਵਰ੍ਹਾ ਸਾਡੇ ਲਈ ਮਾਅਨੇ ਰੱਖਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਪ੍ਰਬੰਧ ਤੋਂ ਸਾਡੇ ਲਈ ਯਹੋਵਾਹ ਵੱਲੋਂ ਕੀਤੇ ਇਕ ਹੋਰ ਪ੍ਰਬੰਧ ਬਾਰੇ ਕੀ ਪਤਾ ਲੱਗਦਾ ਹੈ ਅਤੇ ਅਸੀਂ ਇਸ ਤੋਂ ਕਿਵੇਂ ਫ਼ਾਇਦਾ ਪਾ ਸਕਦੇ ਹਾਂ।