ਫੁਟਨੋਟ a b ਤੁਸੀਂ ਹਾਲਾਤਾਂ ਮੁਤਾਬਕ ਸ਼ੁਰੂਆਤੀ ਅਤੇ ਅਗਲੀ ਵਾਰ ਪੁੱਛੇ ਜਾਣ ਵਾਲੇ ਸਵਾਲ ਵਿਚ ਫੇਰ-ਬਦਲ ਕਰ ਸਕਦੇ ਹੋ ਅਤੇ ਦਿਖਾ ਸਕਦੇ ਹੋ ਕਿ ਪ੍ਰਚਾਰ ਕਿੱਥੇ ਕੀਤਾ ਜਾ ਰਿਹਾ ਹੈ।