ਫੁਟਨੋਟ
a ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਸਮੇਂ-ਸਮੇਂ ਤੇ ਅਸੀਂ ਸਾਰੇ ਚਿੰਤਾ ਕਰਦੇ ਹਾਂ। ਇਸ ਲੇਖ ਵਿਚ ਯਹੋਵਾਹ ਦੇ ਪੁਰਾਣੇ ਸਮੇਂ ਦੇ ਤਿੰਨ ਸੇਵਕਾਂ ਦੀਆਂ ਮਿਸਾਲਾਂ ਦਿੱਤੀਆਂ ਹਨ ਜਿਨ੍ਹਾਂ ਨੇ ਚਿੰਤਾ ਕੀਤੀ ਸੀ। ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਨੇ ਉਨ੍ਹਾਂ ਨੂੰ ਦਿਲਾਸਾ ਅਤੇ ਸਕੂਨ ਕਿਵੇਂ ਦਿੱਤਾ।