ਫੁਟਨੋਟ
a ਲੋਕਾਂ ਪ੍ਰਤੀ ਸਾਡੇ ਰਵੱਈਏ ਦਾ ਸਾਡੇ ਪ੍ਰਚਾਰ ਤੇ ਸਿਖਾਉਣ ਦੇ ਕੰਮ ʼਤੇ ਕਿਵੇਂ ਅਸਰ ਪੈਂਦਾ ਹੈ? ਇਸ ਲੇਖ ਵਿਚ ਅਸੀਂ ਜਾਂਚ ਕਰਾਂਗੇ ਕਿ ਯਿਸੂ ਤੇ ਪੌਲੁਸ ਰਸੂਲ ਆਪਣੇ ਸੁਣਨ ਵਾਲਿਆਂ ਬਾਰੇ ਕੀ ਸੋਚਦੇ ਸਨ। ਨਾਲੇ ਯਿਸੂ ਤੇ ਪੌਲੁਸ ਦੀ ਰੀਸ ਕਰਦਿਆਂ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਦੇ ਕੀ ਵਿਸ਼ਵਾਸ ਹਨ, ਉਹ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਂਦੇ ਹਨ ਤੇ ਉਹ ਆਉਣ ਵਾਲੇ ਸਮੇਂ ਵਿਚ ਮਸੀਹ ਦੇ ਚੇਲੇ ਬਣ ਸਕਦੇ ਹਨ।