ਫੁਟਨੋਟ
b ਇਸ ਗੱਲ ਕਰਕੇ ਰੋਮੀ ਸ਼ਹਿਨਸ਼ਾਹ ਓਰੀਲੀਅਨ (270-275 ਈ.) ਨੂੰ “ਉੱਤਰ ਦਾ ਰਾਜਾ” ਜਾਂ ਮਹਾਰਾਣੀ ਜ਼ਨੋਬੀਆ (267-272 ਈ.) ਨੂੰ “ਦੱਖਣ ਦਾ ਰਾਜਾ” ਕਹਿਣਾ ਢੁਕਵਾਂ ਨਹੀਂ ਹੈ। ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦੇ 13ਵੇਂ ਅਤੇ 14ਵੇਂ ਅਧਿਆਇ ਵਿਚ ਪਾਈ ਜਾਂਦੀ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ।