ਫੁਟਨੋਟ
a ਯਹੋਵਾਹ ਚਾਹੁੰਦਾ ਹੈ ਕਿ ਮੰਡਲੀ ਤੋਂ ਦੂਰ ਹੋ ਚੁੱਕੇ ਲੋਕ ਉਸ ਕੋਲ ਮੁੜ ਆਉਣ। ਅਸੀਂ ਉਨ੍ਹਾਂ ਨੂੰ ਹੌਸਲਾ ਦੇਣ ਲਈ ਬਹੁਤ ਕੁਝ ਕਰ ਸਕਦੇ ਹਾਂ ਜੋ ਯਹੋਵਾਹ ਦਾ ਇਹ ਸੱਦਾ ਕਬੂਲ ਕਰਨਾ ਚਾਹੁੰਦੇ ਹਨ: “ਮੇਰੀ ਵੱਲ ਮੁੜੋ।” ਇਸ ਲੇਖ ਵਿਚ ਆਪਾਂ ਦੇਖਾਂਗੇ ਕਿ ਅਸੀਂ ਉਨ੍ਹਾਂ ਦੀ ਮੁੜ ਆਉਣ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ।