ਫੁਟਨੋਟ
c ਠੰਢੇ ਪੈ ਚੁੱਕੇ ਕੁਝ ਭੈਣਾਂ-ਭਰਾਵਾਂ ਦੀ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਦੇ ਕੁਝ ਹਿੱਸਿਆਂ ਵਿੱਚੋਂ ਅਧਿਐਨ ਕਰ ਕੇ ਮਦਦ ਕੀਤੀ ਜਾ ਸਕਦੀ ਹੈ ਜਦਕਿ ਹੋਰ ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਨੇੜੇ ਰਹੋ ਕਿਤਾਬ ਵਿੱਚੋਂ ਚਰਚਾ ਕਰ ਕੇ ਮਦਦ ਮਿਲੀ ਹੈ। ਮੰਡਲੀ ਦੀ ਸੇਵਾ ਕਮੇਟੀ ਤੈਅ ਕਰਦੀ ਹੈ ਕਿ ਕੌਣ ਅਜਿਹੇ ਵਿਅਕਤੀ ਨਾਲ ਅਧਿਐਨ ਕਰ ਸਕਦਾ ਹੈ।