ਫੁਟਨੋਟ
b ਕਦੀ-ਕਦਾਈਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਿਸੇ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਪਰਮੇਸ਼ੁਰ ਇਸ ਨਾਂ ਦਾ ਹੱਕਦਾਰ ਨਹੀਂ ਹੈ। ਪਰ 2017 ਦੀ ਸਾਲਾਨਾ ਸਭਾ ਵਿਚ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਸੀ। ਚੇਅਰਮੈਨ ਨੇ ਕਿਹਾ: “ਇਹ ਕਹਿਣਾ ਗ਼ਲਤ ਨਹੀਂ ਹੈ ਕਿ ਅਸੀਂ ਯਹੋਵਾਹ ਦੇ ਨਾਂ ਦੇ ਲੱਗੇ ਕਲੰਕ ਨੂੰ ਮਿਟਾਉਣ ਲਈ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਉਸ ਦੀ ਨੇਕਨਾਮੀ ʼਤੇ ਹਮਲਾ ਹੋਇਆ ਹੈ।”—jw.org® ʼਤੇ ਜਨਵਰੀ 2018 (ਹਿੰਦੀ) ਦਾ ਪ੍ਰੋਗ੍ਰਾਮ ਦੇਖੋ। “ਲਾਇਬ੍ਰੇਰੀ” > “JW ਬ੍ਰਾਡਕਾਸਟਿੰਗ” ਹੇਠਾਂ ਦੇਖੋ।