ਫੁਟਨੋਟ
a ਇਸ ਲੇਖ ਵਿਚ ਅਸੀਂ ਜ਼ਬੂਰ 86:11, 12 ਵਿਚ ਦਰਜ ਦਾਊਦ ਦੀ ਪ੍ਰਾਰਥਨਾ ਉੱਤੇ ਗੌਰ ਕਰਾਂਗੇ। ਯਹੋਵਾਹ ਦੇ ਨਾਂ ਦਾ ਭੈ ਰੱਖਣ ਦਾ ਕੀ ਮਤਲਬ ਹੈ? ਕਿਹੜੇ ਕਾਰਨਾਂ ਕਰਕੇ ਸਾਨੂੰ ਇਸ ਨਾਂ ਪ੍ਰਤੀ ਸ਼ਰਧਾ ਰੱਖਣ ਦੀ ਲੋੜ ਹੈ? ਨਾਲੇ ਪਰਮੇਸ਼ੁਰ ਦਾ ਡਰ ਰੱਖਣ ਨਾਲ ਸਾਡੀ ਗ਼ਲਤ ਕੰਮ ਕਰਨ ਤੋਂ ਕਿਵੇਂ ਰਾਖੀ ਹੁੰਦੀ ਹੈ?