ਫੁਟਨੋਟ
a ਅਸੀਂ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ ਜਿੱਥੇ ਝੂਠ ਦੇ ਪਿਉ ਸ਼ੈਤਾਨ ਦਾ ਬੋਲਬਾਲਾ ਹੈ। ਇਸ ਲਈ ਸੱਚਾਈ ʼਤੇ ਚੱਲਣ ਲਈ ਸਾਨੂੰ ਲਗਾਤਾਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਪਹਿਲੀ ਸਦੀ ਦੇ ਅਖ਼ੀਰ ਵਿਚ ਰਹਿੰਦੇ ਮਸੀਹੀਆਂ ਨੂੰ ਵੀ ਇਹੀ ਮੁਸ਼ਕਲ ਆਈ ਸੀ। ਯਹੋਵਾਹ ਨੇ ਉਨ੍ਹਾਂ ਦੀ ਅਤੇ ਸਾਡੀ ਮਦਦ ਕਰਨ ਲਈ ਯੂਹੰਨਾ ਰਸੂਲ ਨੂੰ ਤਿੰਨ ਚਿੱਠੀਆਂ ਲਿਖਣ ਲਈ ਪ੍ਰੇਰਿਆ। ਉਨ੍ਹਾਂ ਚਿੱਠੀਆਂ ਵਿਚ ਲਿਖੀਆਂ ਗੱਲਾਂ ਸਾਡੀ ਇਹ ਜਾਣਨ ਵਿਚ ਮਦਦ ਕਰਨਗੀਆਂ ਕਿ ਸਾਨੂੰ ਕਿਹੜੀਆਂ ਰੁਕਾਵਟਾਂ ਆਉਂਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ।