ਫੁਟਨੋਟ
f ਤਸਵੀਰਾਂ ਬਾਰੇ ਜਾਣਕਾਰੀ: ਸਕੂਲ ਵਿਚ ਹੁੰਦਿਆਂ ਇਕ ਨੌਜਵਾਨ ਭੈਣ ਅਜਿਹੀਆਂ ਚੀਜ਼ਾਂ ਦੇਖਦੀ ਹੋਈ ਜਿਨ੍ਹਾਂ ਰਾਹੀਂ ਸਮਲਿੰਗੀ ਸੰਬੰਧਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। (ਕੁਝ ਸਭਿਆਚਾਰਾਂ ਵਿਚ ਸਤਰੰਗੀ ਪੀਂਘ ਦੇ ਰੰਗਾਂ ਨੂੰ ਸਮਲਿੰਗੀ ਸੰਬੰਧਾਂ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।) ਬਾਅਦ ਵਿਚ ਉਹ ਆਪਣੇ ਮਸੀਹੀ ਵਿਸ਼ਵਾਸਾਂ ਨੂੰ ਪੱਕਾ ਕਰਨ ਲਈ ਖੋਜਬੀਨ ਕਰਦੀ ਹੋਈ ਜਿਸ ਕਰਕੇ ਉਹ ਦਬਾਅ ਆਉਣ ਤੇ ਸਹੀ ਫ਼ੈਸਲਾ ਕਰ ਪਾਉਂਦੀ ਹੈ।