ਫੁਟਨੋਟ
a ਯਹੋਵਾਹ ਦਾ ਕੋਈ ਵੀ ਵਾਅਦਾ ਪੂਰਾ ਹੋਣ ਦੀ ਉਡੀਕ ਕਰਦਿਆਂ ਸਾਡੇ ਧੀਰਜ ਅਤੇ ਕੁਝ ਹਾਲਾਤਾਂ ਵਿਚ ਸਾਡੀ ਨਿਹਚਾ ਦੀ ਵੀ ਪਰਖ ਹੋ ਸਕਦੀ ਹੈ। ਅਬਰਾਹਾਮ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ ਜੋ ਸਾਡੇ ਇਸ ਇਰਾਦੇ ਨੂੰ ਪੱਕਾ ਕਰਨਗੇ ਕਿ ਅਸੀਂ ਧੀਰਜ ਨਾਲ ਯਹੋਵਾਹ ਦੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਦੇ ਰਹੀਏ? ਨਾਲੇ ਅੱਜ ਯਹੋਵਾਹ ਦੇ ਕੁਝ ਸੇਵਕਾਂ ਨੇ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ ਹੈ?