ਫੁਟਨੋਟ
a ਇਕ ਨਿਮਰ ਵਿਅਕਤੀ ਦਿਆਲੂ ਅਤੇ ਹਮਦਰਦ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨਿਮਰ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੀ ਮਿਸਾਲ ਨਿਮਰ ਬਣਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਨਾਲੇ ਇਹ ਵੀ ਦੇਖਾਂਗੇ ਕਿ ਅਸੀਂ ਰਾਜਾ ਸ਼ਾਊਲ, ਦਾਨੀਏਲ ਨਬੀ ਅਤੇ ਯਿਸੂ ਦੀ ਮਿਸਾਲ ਤੋਂ ਆਪਣੀਆਂ ਹੱਦਾਂ ਵਿਚ ਰਹਿਣ ਬਾਰੇ ਕੀ ਸਿੱਖ ਸਕਦੇ ਹਾਂ।