ਫੁਟਨੋਟ
b ਤਸਵੀਰਾਂ ਬਾਰੇ ਜਾਣਕਾਰੀ: ਸੈਂਕੜੇ ਸਾਲ ਪਹਿਲਾਂ ਮਰੇ ਇਕ ਅਮਰੀਕੀ ਆਦਿਵਾਸੀ ਆਦਮੀ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਜੀਉਂਦਾ ਕੀਤਾ ਗਿਆ ਹੈ। ਆਰਮਾਗੇਡਨ ਵਿੱਚੋਂ ਬਚ ਨਿਕਲਿਆ ਭਰਾ ਖ਼ੁਸ਼ੀ-ਖ਼ੁਸ਼ੀ ਉਸ ਆਦਮੀ ਨੂੰ ਸਿਖਾਉਂਦਾ ਹੈ ਕਿ ਮਸੀਹ ਦੀ ਰਿਹਾਈ ਦੀ ਕੀਮਤ ਦਾ ਫ਼ਾਇਦਾ ਲੈਣ ਲਈ ਉਸ ਨੂੰ ਕੀ ਕਰਨ ਦੀ ਲੋੜ ਹੈ।