ਫੁਟਨੋਟ
a ਪਿਛਲੇ ਲੇਖ ਵਿਚ ਤਰੱਕੀ ਕਰ ਰਹੇ ਬਾਈਬਲ ਵਿਦਿਆਰਥੀਆਂ ਨੂੰ ਯਿਸੂ ਵੱਲੋਂ ਪ੍ਰਚਾਰ ਕਰਨ ਦਾ ਸੱਦਾ ਸਵੀਕਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ। ਇਸ ਲੇਖ ਵਿਚ ਤਿੰਨ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨਾਲ ਨਵੇਂ ਅਤੇ ਤਜਰਬੇਕਾਰ ਪ੍ਰਚਾਰਕਾਂ ਦੀ ਉਦੋਂ ਤਕ ਪ੍ਰਚਾਰ ਕਰਦੇ ਰਹਿਣ ਵਿਚ ਮਦਦ ਹੋ ਸਕਦੀ ਹੈ ਜਦੋਂ ਤਕ ਯਹੋਵਾਹ ਨਹੀਂ ਕਹਿੰਦਾ ਕਿ ਇਹ ਕੰਮ ਪੂਰਾ ਹੋ ਗਿਆ ਹੈ।