ਫੁਟਨੋਟ
a ਮਸੀਹੀ ਭੈਣਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੀਆਂ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਦੀ ਰੀਸ ਕਰਦਿਆਂ ਅਸੀਂ ਆਪਣੀਆਂ ਮਸੀਹੀ ਭੈਣਾਂ ਦਾ ਸਾਥ ਕਿੱਦਾਂ ਦੇ ਸਕਦੇ ਹਾਂ। ਅਸੀਂ ਯਿਸੂ ਤੋਂ ਔਰਤਾਂ ਨਾਲ ਪੇਸ਼ ਆਉਣ, ਉਨ੍ਹਾਂ ਦੀ ਕਦਰ ਕਰਨ ਅਤੇ ਉਨ੍ਹਾਂ ਦਾ ਪੱਖ ਲੈਣ ਬਾਰੇ ਸਿੱਖਾਂਗੇ।