ਫੁਟਨੋਟ
a ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਉਹ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ ਲਈ ਕਿਹਾ ਜਿਹੜੇ ਹੁਕਮ ਉਸ ਨੇ ਦਿੱਤੇ ਸਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਿਸੂ ਦੀ ਕਹੀ ਗੱਲ ਕਿਵੇਂ ਮੰਨ ਸਕਦੇ ਹਾਂ। ਇਸ ਲੇਖ ਵਿਚਲੀ ਕੁਝ ਜਾਣਕਾਰੀ ਪਹਿਰਾਬੁਰਜ 1 ਜੁਲਾਈ 2004 ਦੇ ਸਫ਼ਿਆਂ 14-19 ʼਤੇ ਆਧਾਰਿਤ ਹੈ।