ਫੁਟਨੋਟ
a ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਕਿਹੜੇ ਤਿੰਨ ਤਰੀਕਿਆਂ ਨਾਲ ਔਖੀਆਂ ਘੜੀਆਂ ਵਿਚ ਪੌਲੁਸ ਰਸੂਲ ਦੀ ਮਦਦ ਕੀਤੀ। ਨਾਲੇ ਅਸੀਂ ਗੌਰ ਕਰਾਂਗੇ ਕਿ ਪੁਰਾਣੇ ਸਮੇਂ ਵਿਚ ਯਹੋਵਾਹ ਆਪਣੇ ਲੋਕਾਂ ਦਾ ਕਿਵੇਂ ਸਹਾਰਾ ਬਣਿਆ। ਇਸ ਨਾਲ ਸਾਡਾ ਭਰੋਸਾ ਮਜ਼ਬੂਤ ਹੋਵੇਗਾ ਕਿ ਔਖੀਆਂ ਘੜੀਆਂ ਵਿਚ ਯਹੋਵਾਹ ਸਾਡਾ ਵੀ ਸਹਾਰਾ ਬਣੇਗਾ।