ਫੁਟਨੋਟ b ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਸਭ ਤੋਂ ਪਹਿਲਾ ਵਿਅਕਤੀ ਸੀ ਜਿਸ ਨੂੰ ਸਵਰਗ ਲਿਜਾਇਆ ਗਿਆ। (ਰਸੂ. 1:9) ਬਾਅਦ ਵਿਚ ਉਸ ਦੇ ਕੁਝ ਚੇਲਿਆਂ ਨੇ ਵੀ ਸਵਰਗ ਜਾਣਾ ਸੀ, ਜਿਵੇਂ ਥੋਮਾ, ਯਾਕੂਬ, ਲੀਡੀਆ, ਯੂਹੰਨਾ, ਮਰੀਅਮ ਅਤੇ ਪੌਲੁਸ।