ਫੁਟਨੋਟ
a ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਆਪਸ ਵਿਚ ਪਿਆਰ ਹੋਣ ਕਰਕੇ ਪਛਾਣੇ ਜਾਣਗੇ। ਅਸੀਂ ਸਾਰੇ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਮੋਹ ਯਾਨੀ ਉਹ ਪਿਆਰ ਪੈਦਾ ਕਰਨਾ ਚਾਹੀਦਾ ਹੈ ਜੋ ਪਰਿਵਾਰ ਵਿਚ ਹੁੰਦਾ ਹੈ। ਇਹ ਲੇਖ ਭੈਣਾਂ-ਭਰਾਵਾਂ ਲਈ ਅਜਿਹਾ ਪਿਆਰ ਪੈਦਾ ਕਰਨ ਅਤੇ ਇਸ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰੇਗਾ।