ਫੁਟਨੋਟ
a ਜਦੋਂ ਇਕ ਆਦਮੀ ਦਾ ਵਿਆਹ ਹੁੰਦਾ ਹੈ, ਤਾਂ ਉਹ ਆਪਣੇ ਪਰਿਵਾਰ ਦਾ ਮੁਖੀ ਬਣ ਜਾਂਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਮੁਖੀ ਹੋਣ ਦਾ ਕੀ ਮਤਲਬ ਹੈ। ਯਹੋਵਾਹ ਨੇ ਇਹ ਪ੍ਰਬੰਧ ਕਿਉਂ ਕੀਤਾ ਹੈ ਅਤੇ ਆਦਮੀ ਯਹੋਵਾਹ ਤੇ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ? ਦੂਸਰੇ ਲੇਖ ਵਿਚ ਅਸੀਂ ਦੇਖਾਂਗੇ ਕਿ ਪਤੀ ਤੇ ਪਤਨੀ ਯਿਸੂ ਅਤੇ ਬਾਈਬਲ ਵਿਚ ਦਰਜ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਨ। ਨਾਲੇ ਤੀਸਰੇ ਲੇਖ ਵਿਚ ਅਸੀਂ ਦੇਖਾਂਗੇ ਕਿ ਭਰਾਵਾਂ ਨੂੰ ਮੰਡਲੀ ਵਿਚ ਆਪਣੇ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ।