ਫੁਟਨੋਟ
b ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਨੂੰ ਉਸ ਦੇ ਘਰ ਵਿਚ ਗਿਰਫ਼ਤਾਰ ਕੀਤਾ ਜਾ ਰਿਹਾ ਹੈ। ਪੁਲਿਸ ਉਸ ਭਰਾ ਨੂੰ ਲੈ ਕੇ ਜਾ ਰਹੀ ਹੈ ਅਤੇ ਉਸ ਦੀ ਪਤਨੀ ਅਤੇ ਕੁੜੀ ਉਸ ਵੱਲ ਦੇਖ ਰਹੀਆਂ ਹਨ। ਭਰਾ ਜੇਲ੍ਹ ਵਿਚ ਹੈ, ਪਰ ਮੰਡਲੀ ਦੇ ਭੈਣ-ਭਰਾ ਉਸ ਦੀ ਪਤਨੀ ਅਤੇ ਕੁੜੀ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਹਨ। ਉਹ ਭੈਣ ਅਤੇ ਉਸ ਦੀ ਕੁੜੀ ਯਹੋਵਾਹ ਤੋਂ ਅਜ਼ਮਾਇਸ਼ਾਂ ਸਹਿਣ ਲਈ ਤਾਕਤ ਮੰਗ ਰਹੀਆਂ ਹਨ। ਯਹੋਵਾਹ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਤੇ ਹਿੰਮਤ ਦਿੰਦਾ ਹੈ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਉਹ ਖ਼ੁਸ਼ੀ-ਖ਼ੁਸ਼ੀ ਅਜ਼ਮਾਇਸ਼ਾਂ ਨੂੰ ਸਹਿ ਪਾਉਂਦੀਆਂ ਹਨ।