ਫੁਟਨੋਟ
b ਆਪਣੀ ਸੇਵਕਾਈ ਦੌਰਾਨ ਯਿਸੂ ਕਈ ਵਾਰ ਕੁਝ ਗੱਲਾਂ ਕਹਿੰਦਾ ਜਾਂ ਸਵਾਲ ਪੁੱਛਦਾ ਸੀ। ਪਰ ਉਹ ਆਪਣੀ ਰਾਇ ਦੱਸਣ ਲਈ ਇੱਦਾਂ ਨਹੀਂ ਕਰਦਾ ਸੀ। ਇਸ ਦੀ ਬਜਾਇ, ਉਹ ਕਿਸੇ ਵਿਸ਼ੇ ਬਾਰੇ ਆਪਣੇ ਚੇਲਿਆਂ ਦੀ ਰਾਇ ਜਾਣਨ ਲਈ ਸਵਾਲ ਪੁੱਛਦਾ ਜਾਂ ਕੁਝ ਕਹਿੰਦਾ ਸੀ।—ਮਰ. 7:24-27; ਯੂਹੰ. 6:1-5; 15 ਅਕਤੂਬਰ 2010 ਦੇ ਪਹਿਰਾਬੁਰਜ ਦੇ ਸਫ਼ੇ 4-5 ਦੇਖੋ।