ਫੁਟਨੋਟ
c ਤਸਵੀਰ ਬਾਰੇ ਜਾਣਕਾਰੀ: ਬੀਤੇ ਸਮੇਂ ਵਿਚ ਪੌਲੁਸ ਨੇ ਕਈ ਮਸੀਹੀਆਂ ʼਤੇ ਅਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਪਰ ਜਦੋਂ ਉਸ ਨੂੰ ਵਿਸ਼ਵਾਸ ਹੋਇਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ, ਤਾਂ ਉਹ ਪੂਰੀ ਤਰ੍ਹਾਂ ਬਦਲ ਗਿਆ ਅਤੇ ਉਸ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ। ਸ਼ਾਇਦ ਇਨ੍ਹਾਂ ਵਿੱਚੋਂ ਕਈਆਂ ਦੇ ਰਿਸ਼ਤੇਦਾਰਾਂ ʼਤੇ ਉਸ ਨੇ ਅਤਿਆਚਾਰ ਕੀਤੇ ਸਨ।