ਫੁਟਨੋਟ
a ਪਿਛਲੇ ਲੇਖ ਵਿਚ ਅਸੀਂ ਚਾਰ ਕਾਰਨ ਦੇਖੇ ਸਨ ਕਿ ਪੁਰਾਣੇ ਸਮੇਂ ਦੇ ਲੋਕਾਂ ਨੇ ਯਿਸੂ ʼਤੇ ਨਿਹਚਾ ਕਿਉਂ ਨਹੀਂ ਕੀਤੀ ਅਤੇ ਅੱਜ ਵੀ ਲੋਕ ਉਸ ਦੇ ਚੇਲਿਆਂ ਦੀ ਗੱਲ ਕਿਉਂ ਨਹੀਂ ਸੁਣਦੇ। ਇਸ ਲੇਖ ਵਿਚ ਅਸੀਂ ਚਾਰ ਹੋਰ ਕਾਰਨਾਂ ʼਤੇ ਗੌਰ ਕਰਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਨੇਕ ਦਿਲ ਲੋਕ ਕਿਸੇ ਵੀ ਕਾਰਨ ਕਰਕੇ ਨਿਹਚਾ ਕਰਨੀ ਨਹੀਂ ਛੱਡਦੇ।