ਫੁਟਨੋਟ
c ਤਸਵੀਰ ਬਾਰੇ ਜਾਣਕਾਰੀ: (ਉੱਪਰ ਤੋਂ ਹੇਠਾਂ): ਇਕ ਜੋੜਾ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਦਾ ਹੋਇਆ ਜਿੱਥੇ ਜ਼ਿਆਦਾਤਰ ਲੋਕ ਘਰ ਨਹੀਂ ਮਿਲਦੇ। ਪਹਿਲੇ ਘਰ ਦਾ ਵਿਅਕਤੀ ਕੰਮ ʼਤੇ ਗਿਆ ਹੈ, ਦੂਸਰੇ ਘਰ ਦੀ ਔਰਤ ਡਾਕਟਰ ਕੋਲ ਗਈ ਹੈ ਅਤੇ ਤੀਸਰੇ ਘਰ ਦੀ ਔਰਤ ਖ਼ਰੀਦਦਾਰੀ ਕਰਨ ਗਈ ਹੈ। ਇਹੀ ਜੋੜਾ ਪਹਿਲੇ ਘਰ ਦੇ ਵਿਅਕਤੀ ਨੂੰ ਸ਼ਾਮ ਵੇਲੇ ਗਵਾਹੀ ਦਿੰਦਾ ਹੋਇਆ, ਦੂਸਰੇ ਘਰ ਦੀ ਔਰਤ ਨੂੰ ਕਲਿਨਿਕ ਦੇ ਨੇੜੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦਿੰਦਾ ਹੋਇਆ ਅਤੇ ਤੀਸਰੇ ਘਰ ਦੀ ਔਰਤ ਨੂੰ ਫ਼ੋਨ ʼਤੇ ਗਵਾਹੀ ਦਿੰਦਾ ਹੋਇਆ।