ਫੁਟਨੋਟ
d ਤਸਵੀਰ ਬਾਰੇ ਜਾਣਕਾਰੀ: ਜਦੋਂ ਪੌਲੁਸ ਨੂੰ ਰੋਮ ਦੇ ਇਕ ਘਰ ਵਿਚ ਕੈਦ ਕੀਤਾ ਗਿਆ, ਤਾਂ ਉਸ ਨੇ ਕਈ ਮੰਡਲੀਆਂ ਨੂੰ ਚਿੱਠੀਆਂ ਲਿਖੀਆਂ। ਨਾਲੇ ਜਿਹੜੇ ਲੋਕ ਉਸ ਨੂੰ ਮਿਲਣ ਆਉਂਦੇ ਸਨ, ਉਸ ਨੇ ਉਨ੍ਹਾਂ ਸਾਰਿਆਂ ਨੂੰ ਗਵਾਹੀ ਦਿੱਤੀ। ਤਿਮੋਥਿਉਸ ਜਿਹੜੀ ਵੀ ਮੰਡਲੀ ਵਿਚ ਜਾਂਦਾ ਸੀ ਉੱਥੇ ਦੇ ਭਰਾਵਾਂ ਦਾ ਹੌਸਲਾ ਵਧਾਉਂਦਾ ਸੀ।