ਫੁਟਨੋਟ
a ਸ਼ੈਤਾਨ ਇਕ ਮਾਹਰ ਸ਼ਿਕਾਰੀ ਵਰਗਾ ਹੈ। ਉਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਫਿਰ ਭਾਵੇਂ ਅਸੀਂ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਿਉਂ ਨਾ ਕਰ ਰਹੇ ਹੋਈਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸ਼ੈਤਾਨ ਕਿਵੇਂ ਘਮੰਡ ਅਤੇ ਲਾਲਚ ਦੇ ਫੰਦੇ ਵਿਚ ਫਸਾ ਕੇ ਪਰਮੇਸ਼ੁਰ ਨਾਲੋਂ ਸਾਡਾ ਰਿਸ਼ਤਾ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਕੁਝ ਲੋਕਾਂ ਦੀਆਂ ਮਿਸਾਲਾਂ ਵੀ ਦੇਖਾਂਗੇ ਜੋ ਇਸ ਫੰਦੇ ਵਿਚ ਫਸ ਗਏ ਸਨ। ਨਾਲੇ ਇਹ ਵੀ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਸ਼ੈਤਾਨ ਦੇ ਫੰਦਿਆਂ ਵਿਚ ਨਾ ਫਸੀਏ।