ਫੁਟਨੋਟ
a ਅਸੀਂ ਸਾਰੇ ਕਿਸੇ-ਨਾ-ਕਿਸੇ ਮੁਸ਼ਕਲ ਨੂੰ ਸਹਿ ਰਹੇ ਹਾਂ ਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਸ਼ਕਲਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਬੱਸ ਇਨ੍ਹਾਂ ਨੂੰ ਧੀਰਜ ਨਾਲ ਸਹਿਣਾ ਪੈਣਾ। ਪਰ ਅਸੀਂ ਇਕੱਲੇ ਨਹੀਂ ਸਹਿ ਰਹੇ। ਸਾਡੇ ਵਾਂਗ ਯਹੋਵਾਹ ਵੀ ਬਹੁਤ ਸਾਰੀਆਂ ਗੱਲਾਂ ਨੂੰ ਸਹਿ ਰਿਹਾ ਹੈ। ਇਸ ਲੇਖ ਵਿਚ ਅਸੀਂ ਅਜਿਹੀਆਂ ਨੌਂ ਗੱਲਾਂ ʼਤੇ ਚਰਚਾ ਕਰਾਂਗੇ। ਅਸੀਂ ਇਹ ਵੀ ਜਾਣਾਂਗੇ ਕਿ ਯਹੋਵਾਹ ਦੇ ਧੀਰਜ ਰੱਖਣ ਨਾਲ ਕਿਹੜੇ ਚੰਗੇ ਕੰਮ ਹੋਏ ਹਨ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।