ਫੁਟਨੋਟ
a ਜੇ ਮਿੱਟੀ ਦੇ ਭਾਂਡੇ ਵਿਚ ਤਰੇੜਾਂ ਪੈ ਜਾਣ, ਤਾਂ ਉਹ ਛੇਤੀ ਟੁੱਟ ਸਕਦਾ ਹੈ। ਉਸੇ ਤਰ੍ਹਾਂ ਜੇ ਮੰਡਲੀ ਦੇ ਕੁਝ ਭੈਣ-ਭਰਾ ਖ਼ੁਦ ਨੂੰ ਦੂਜਿਆਂ ਨਾਲੋਂ ਚੰਗੇ ਸਮਝਣ ਅਤੇ ਦੂਜਿਆਂ ਨੂੰ ਮੁਕਾਬਲਾ ਕਰਨ ਲਈ ਉਕਸਾਉਣ, ਤਾਂ ਮੰਡਲੀ ਦੀ ਏਕਤਾ ਤੇ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਖ਼ੁਦ ਨੂੰ ਦੂਜਿਆਂ ਨਾਲੋਂ ਚੰਗਾ ਕਿਉਂ ਨਹੀਂ ਸਮਝਣਾ ਚਾਹੀਦਾ ਅਤੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਮੰਡਲੀ ਵਿਚ ਸ਼ਾਂਤੀ ਬਣੀ ਰਹੇ।