ਫੁਟਨੋਟ
d ਤਸਵੀਰ ਬਾਰੇ ਜਾਣਕਾਰੀ: ਪਰਿਵਾਰਕ ਸਟੱਡੀ ਦੌਰਾਨ ਮਾਪੇ ਇਹ ਦੇਖ ਕੇ ਖ਼ੁਸ਼ ਹਨ ਕਿ ਹਰ ਬੱਚੇ ਨੇ ਨੂਹ ਦੀ ਕਿਸ਼ਤੀ ਵਿਚ ਰੱਖਣ ਲਈ ਕੀ ਕੁਝ ਬਣਾਇਆ ਹੈ। ਸਫ਼ਾ 24: ਇਕ ਇਕੱਲੀ ਮਾਂ, ਜਿਸ ਦਾ ਛੋਟਾ ਜਿਹਾ ਬੱਚਾ ਹੈ, ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਸ਼ਡਿਉਲ ਬਣਾ ਰਹੀ ਹੈ। ਉਹ ਖ਼ੁਸ਼ ਹੈ ਕਿ ਉਸ ਨੇ ਇਹ ਟੀਚਾ ਹਾਸਲ ਕਰ ਲਿਆ।