ਫੁਟਨੋਟ
a ਇਕ ਪਰਿਵਾਰ ਤਾਂ ਹੀ ਖ਼ੁਸ਼ ਰਹਿ ਸਕਦਾ ਹੈ ਜੇ ਪਰਿਵਾਰ ਵਿਚ ਹਰੇਕ ਮੈਂਬਰ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੇ ਕੀ ਕਰਨਾ ਹੈ ਅਤੇ ਉਹ ਇਕ-ਦੂਜੇ ਦਾ ਸਾਥ ਦਿੰਦੇ ਹੋਣ। ਪਿਤਾ ਆਪਣੇ ਪਰਿਵਾਰ ਦੀ ਪਿਆਰ ਨਾਲ ਅਗਵਾਈ ਕਰਦਾ ਹੈ ਤੇ ਮਾਂ ਉਸ ਦਾ ਸਾਥ ਦਿੰਦੀ ਹੈ ਅਤੇ ਬੱਚੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨਦੇ ਹਨ। ਯਹੋਵਾਹ ਦੇ ਪਰਿਵਾਰ ਵਿਚ ਵੀ ਇੱਦਾਂ ਹੀ ਹੁੰਦਾ ਹੈ। ਯਹੋਵਾਹ ਨੇ ਸਾਡੇ ਸਾਰਿਆਂ ਲਈ ਇਕ ਮਕਸਦ ਰੱਖਿਆ ਹੈ ਤੇ ਜੇ ਅਸੀਂ ਉਸ ਮੁਤਾਬਕ ਕੰਮ ਕਰਾਂਗੇ, ਤਾਂ ਅਸੀਂ ਹਮੇਸ਼ਾ ਲਈ ਉਸ ਦੇ ਪਰਿਵਾਰ ਦੇ ਮੈਂਬਰ ਬਣਾਂਗੇ।