ਫੁਟਨੋਟ
b ਤਸਵੀਰ ਬਾਰੇ ਜਾਣਕਾਰੀ: ਯਹੋਵਾਹ ਦੇ ਸਰੂਪ ʼਤੇ ਬਣੇ ਹੋਣ ਕਰਕੇ ਪਤੀ-ਪਤਨੀ ਇਕ-ਦੂਜੇ ਨਾਲ ਅਤੇ ਆਪਣੇ ਮੁੰਡਿਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆ ਰਹੇ ਹਨ। ਉਹ ਯਹੋਵਾਹ ਨਾਲ ਪਿਆਰ ਕਰਦੇ ਹਨ। ਉਨ੍ਹਾਂ ਨੂੰ ਯਹੋਵਾਹ ਤੋਂ ਮਿਲੇ ਵਰਦਾਨ ਦੀ ਕਦਰ ਹੈ, ਇਸ ਲਈ ਉਹ ਆਪਣੇ ਮੁੰਡਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਰਹੇ ਹਨ। ਉਹ ਉਨ੍ਹਾਂ ਨੂੰ ਇਕ ਵੀਡੀਓ ਦਿਖਾ ਕੇ ਸਮਝਾ ਰਹੇ ਹਨ ਕਿ ਯਹੋਵਾਹ ਨੇ ਯਿਸੂ ਦੀ ਕੁਰਬਾਨੀ ਕਿਉਂ ਦਿੱਤੀ। ਉਹ ਬੱਚਿਆਂ ਨੂੰ ਇਹ ਵੀ ਸਿਖਾ ਰਹੇ ਹਨ ਕਿ ਨਵੀਂ ਦੁਨੀਆਂ ਵਿਚ ਉਹ ਧਰਤੀ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨਗੇ।