ਫੁਟਨੋਟ
c ਸ੍ਰਿਸ਼ਟੀ ʼਤੇ ਯਕੀਨ ਕਰਨ ਵਾਲੇ ਵਿਗਿਆਨੀਆਂ ਸਮੇਤ 60 ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕਾਂ ਦੀਆਂ ਟਿੱਪਣੀਆਂ ਹਾਲ ਹੀ ਦੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿੱਚੋਂ ਪੜ੍ਹੀਆਂ ਜਾ ਸਕਦੀਆਂ ਹਨ। “ਵਿਗਿਆਨ” ਵਿਸ਼ੇ ਹੇਠਾਂ ਸਿਰਲੇਖ “ਸ੍ਰਿਸ਼ਟੀ ʼਤੇ ਵਿਸ਼ਵਾਸ ਜ਼ਾਹਰ ਕਰਨ ਵਾਲੇ ਵਿਗਿਆਨੀ” ਦੇਖੋ। ਇਨ੍ਹਾਂ ਵਿੱਚੋਂ ਕੁਝ ਟਿੱਪਣੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ ਵੀ ਪੜ੍ਹੀਆਂ ਜਾ ਸਕਦੀਆਂ ਹਨ। “ਸਾਇੰਸ ਅਤੇ ਤਕਨਾਲੋਜੀ” ਵਿਸ਼ੇ ਹੇਠਾਂ ਸਿਰਲੇਖ “‘ਮੁਲਾਕਾਤ’ (ਜਾਗਰੂਕ ਬਣੋ! ਲੜੀਵਾਰ ਲੇਖ)” ਦੇਖੋ।