ਫੁਟਨੋਟ a ਇਸ ਲੇਖ ਵਿਚ ਅਸੀਂ ਹੱਜਈ 2:7 ਦੀ ਭਵਿੱਖਬਾਣੀ ਦੀ ਸਮਝ ਵਿਚ ਹੋਏ ਫੇਰ-ਬਦਲ ਬਾਰੇ ਗੱਲ ਕਰਾਂਗੇ। ਅਸੀਂ ਜਾਣਾਂਗੇ ਕਿ ਅਸੀਂ ਕਿਸ ਤਰ੍ਹਾਂ ਵਧ-ਚੜ੍ਹ ਕੇ ਉਸ ਕੰਮ ਵਿਚ ਹਿੱਸਾ ਲੈ ਸਕਦੇ ਹਾਂ ਜਿਸ ਰਾਹੀਂ ਸਾਰੀਆਂ ਕੌਮਾਂ ਨੂੰ ਹਿਲਾਇਆ ਜਾ ਰਿਹਾ ਹੈ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਇਹ ਕੰਮ ਕਿਉਂ ਕੁਝ ਲੋਕਾਂ ਨੂੰ ਚੰਗਾ ਲੱਗਦਾ ਹੈ ਅਤੇ ਕੁਝ ਲੋਕਾਂ ਨੂੰ ਨਹੀਂ।