ਫੁਟਨੋਟ
a ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਹੋਣ ਤੇ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ। ਅਸੀਂ ਜਾਣਾਂਗੇ ਕਿ ਛੇਕੇ ਗਏ ਵਿਅਕਤੀ ਦੇ ਪਰਿਵਾਰ ਦੇ ਮੈਂਬਰ ਇਸ ਦੁੱਖ ਨੂੰ ਸਹਿਣ ਅਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਕੀ ਕਰ ਸਕਦੇ ਹਨ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਮੰਡਲੀ ਵਿਚ ਸਾਰੇ ਜਣੇ ਉਸ ਪਰਿਵਾਰ ਨੂੰ ਕਿਵੇਂ ਹੌਸਲਾ ਅਤੇ ਮਦਦ ਦੇ ਸਕਦੇ ਹਨ।