ਫੁਟਨੋਟ
a ਦਿਲੋਂ ਤੋਬਾ ਕਰਨ ਦਾ ਮਤਲਬ ਸਿਰਫ਼ ਆਪਣੀ ਗ਼ਲਤੀ ʼਤੇ ਅਫ਼ਸੋਸ ਕਰਨਾ ਹੀ ਨਹੀਂ ਹੈ। ਅਸੀਂ ਰਾਜਾ ਅਹਾਬ, ਰਾਜਾ ਮਨੱਸ਼ਹ ਅਤੇ ਯਿਸੂ ਦੁਆਰਾ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ਤੋਂ ਸਿੱਖਾਂਗੇ ਕਿ ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ। ਨਾਲੇ ਇਹ ਵੀ ਦੇਖਾਂਗੇ ਕਿ ਬਜ਼ੁਰਗ ਕਿਵੇਂ ਜਾਣ ਸਕਦੇ ਹਨ ਕਿ ਗੰਭੀਰ ਗ਼ਲਤੀ ਕਰਨ ਵਾਲੇ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ।