ਫੁਟਨੋਟ
a ਦਇਆ ਯਹੋਵਾਹ ਦੇ ਸ਼ਾਨਦਾਰ ਗੁਣਾਂ ਵਿੱਚੋਂ ਇਕ ਗੁਣ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਗੁਣ ਪੈਦਾ ਕਰਨਾ ਚਾਹੀਦਾ ਹੈ। ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਯਹੋਵਾਹ ਦਇਆ ਕਿਉਂ ਦਿਖਾਉਂਦਾ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦੋਂ ਉਹ ਕਿਸੇ ਨੂੰ ਸੁਧਾਰਦਾ ਹੈ, ਤਾਂ ਇਹ ਉਸ ਦੀ ਦਇਆ ਦਾ ਸਬੂਤ ਹੁੰਦਾ ਹੈ। ਨਾਲੇ ਅਸੀਂ ਯਹੋਵਾਹ ਵਾਂਗ ਦਇਆ ਕਿਵੇਂ ਦਿਖਾ ਸਕਦੇ ਹਾਂ।